- ਜੂਨ ਤੋਂ ਹੁਣ ਤੱਕ ਬੈਕਲਾਗ ਲਗਭਗ 300,000 ਫਾਇਲਾ ਦਾ ਵਧਿਆ ਹੈ।
- ਕੈਨੇਡਾ ਲਗਾਤਾਰ ਇਮੀਗ੍ਰੇਸ਼ਨ (immigration) ਅਰਜ਼ੀਆਂ ਦੇ ਬੈਕਲਾਗ ਸਾਹਮਣਾ ਕਰ ਰਿਹਾ ਹੈ ਕਿਉਂਕਿ ਬੈਕਲਾਗ ਲਗਾਤਾਰ ਵੱਧ ਰਿਹਾ ਹੈ।
- ਤੇ ਪਿਛਲੇ ਛੇ ਹਫ਼ਤਿਆਂ ਵਿੱਚ ਲਗਭਗ 300,000 ਲੋਕਾਂ ਦੀਆ ਫਾਇਲਾ ਦਾ ਵਾਧਾ ਹੋਇਆ ਹੈ।
- ਪਿਛਲੇ
ਸਾਲ ਵਿੱਚ ਬੈਕਲਾਗ ਲਗਭਗ
ਦੁੱਗਣਾ ਹੋ ਗਿਆ ਹੈ
ਅਤੇ ਮਹਾਂਮਾਰੀ ਦੀ ਸ਼ੁਰੂਆਤ ਤੋਂ
ਬਾਅਦ ਲਗਭਗ ਤਿੰਨ ਗੁਣਾ
ਹੋ ਗਿਆ ਹੈ।
ਇਹ ਪਿਛਲੇ ਜੁਲਾਈ ਤੋਂ ਇਸ ਤਰ੍ਹਾਂ ਅੱਗੇ ਵਧਿਆ ਹੈ:
- ਜੁਲਾਈ 15-17, 2022: 2,679,031 ਫਾਇਲਾ
- ਜੂਨ 1-6, 2022: 2,387,884 ਫਾਇਲਾ
- ਅਪੈ੍ਲ 30- ਮਈ 2, 2022: 2,130,385 ਫਾਇਲਾ
- ਅਪੈ੍ਲ 11-12, 2022: 2,031,589 ਫਾਇਲਾ
- ਮਾਰਚ 15 ਅਤੇ 17, 2022: 1,844,424 ਫਾਇਲਾ
- ਫਰਵਰੀ 1, 2022: 1,815,628 ਫਾਇਲਾ
- ਦਸੰਬਰ 15, 2021: 1,813,144 ਫਾਇਲਾ
- ਅਕਤੂਬਰ 27, 2021: 1,792,404 ਫਾਇਲਾ
- ਜੁਲਾਈ 6, 2021: 1,447,474 ਫਾਇਲਾ
Citizenship ਫਾਇਲਾ 15 ਜੁਲਾਈ
ਤੱਕ 444,792 ਹੋ ਗਇਆ ਹਨ, ਜਦ ਕਿ 1 ਜੂਨ
ਨੂੰ 394,664 ਸਨ।
6 ਜੂਨ
ਤੱਕ 522,047 ਫਾਇਲਾ ਦੇ ਮੁਕਾਬਲੇ 17 ਜੁਲਾਈ ਤੱਕ Permanent residence ਫਾਇਲਾ 514,116 ਹੋ ਗਇਆ ਹਨ ।
17 ਜੁਲਾਈ
ਨੂੰ, temporary residence ਫਾਇਲਾ 1,720,123 ਸੀ,
ਜਦੋਂ ਕਿ 6 ਜੂਨ ਤੱਕ
1,471,173 ਹੋ ਗਇਆ ਹਨ।
ਐਕਸਪ੍ਰੈਸ ਐਂਟਰੀ
ਡਰਾਅ
ਬੈਕਲਾਗ
ਘਟਣ
ਦੇ
ਕਾਰਨ
ਮੁੜ
ਸ਼ੁਰੂ
ਹੋਏ
ਹਨ ।
ਕੁੱਲ
51,616 ਐਕਸਪ੍ਰੈਸ ਐਂਟਰੀ ਬਿਨੈਕਾਰ 17 ਜੁਲਾਈ ਤੱਕ ਨਤੀਜੇ ਦੀ
ਉਡੀਕ ਕਰ ਰਹੇ ਹਨ,
ਜਦੋਂ ਕਿ ਕਿ 15 ਮਾਰਚ
ਵਾਲੀ ਰਿਪੋਰਟ ਵਿਚ 88,903 ਫਾਇਲਾ ਸਨ ।
ਤੇ 6 ਜੂਨ ਨੂੰ family class ਫਾਇਲਾ 112,837 ਸਨ ਤੇ ਹੁਣ ਵੱਧ ਕੇ 118,251 ਹੋ ਗਇਆ ਹਨ।
ਜੂਨ
ਦੀ ਸ਼ੁਰੂਆਤ ਦੇ ਮੁਕਾਬਲੇ ਪਤੀ-ਪਤਨੀ, ਸਹਿਭਾਗੀ ਅਤੇ ਚਿਲਡਰਨ ਪ੍ਰੋਗਰਾਮ
ਸੂਚੀ ਵਿੱਚ ਵਾਧਾ ਹੋਇਆ
ਹੈ। ਇਹ ਪਿਛਲੇ ਮਹੀਨੇ
67,929 ਫਾਇਲਾ ਦੇ ਮੁਕਾਬਲੇ 68,159 ਹੋ
ਗਇਆ ਹਨ।
ਮਾਤਾ-ਪਿਤਾ ਅਤੇ ਦਾਦਾ-ਦਾਦੀ ਪ੍ਰੋਗਰਾਮ (PGP) ਵਿੱਚ
ਇੱਕ ਹੋਰ ਵਾਧਾ ਹੋਇਆ
ਹੈ। ਇਹ ਹੁਣ 41,802 ਫਾਇਲਾ
ਦੇ ਮੁਕਾਬਲੇ
47,025 ਹੋ ਗਇਆ ਹਨ।
ਗਰਮੀਆਂ ਦਾ
ਬੈਕਲਾਗ
ਵਾਧਾ
ਇੱਕ
ਹੱਦ
ਤੱਕ
ਆਮ
ਹੈ
- 6 ਜੂਨ ਦੇ ਮੁਕਾਬਲੇ temporary residence ਵਿੱਚ ਲਗਭਗ 250,000 ਫਾਇਲਾ ਦਾ ਵਾਧਾ ਹੋਇਆ ਹੈ।
- ਸਟੱਡੀ
ਪਰਮਿਟ, ਅਸਥਾਈ ਨਿਵਾਸੀ ਵੀਜ਼ਾ, ਵਿਜ਼ਟਰ ਰਿਕਾਰਡ, ਵਰਕ ਪਰਮਿਟ, ਅਤੇ
ਵਰਕ ਪਰਮਿਟ ਐਕਸਟੈਂਸ਼ਨ ਲਈ ਬਿਨੈਕਾਰਾਂ ਦੀ
ਗਿਣਤੀ ਵਿੱਚ ਵਾਧਾ ਦੇਖਿਆ
ਗਿਆ।
0 Comments